आप सभी को बैसाखी की ढेरों शुभकामनाएं.........
प्रस्तुत है विगत वर्ष साहित्य शिल्पी डॉटकॉम पर प्रकाशित कविता आई बैसाखी।
(1)
आई बैसाखी...
आज फिर आई है बैसाखी
दिन भर चलेगा दौर
एस एम एस, ईमेल और फेस बुक पर
बधाई संदेशों का....याद हो आती है
इतिहास के पन्नों में दर्ज़
एक वह बैसाखी जब
दशमेश ने 1699 में
जाति-पाति का भेद-भाव मिटा
मानवता की रक्षा ख़ातिर
सवा लाख से एक को लड़ा
नींव रखी थी खालसा पंथ की
शत-शत नमन, शत-शत वंदन
दशमेश के चरणों में।
क्या सचमुच आज
हर्षोल्लास का दिन है ?
ऐसे में जब याद हो आती हो
इतिहास के पन्नों में दर्ज़
1919 की वह खूनी बैसाखी
जब जलियांवाले बाग में
हज़ारों बेगुनाह, निरीह, निहत्थी ज़िंदगियां
बर्बरता और क्रूरता का शिकार हुईं।
उन परिजनों तक
कौन पहुँचाएगा संवेदना संदेश ?
शत-शत नमन, वंदन उनकी अमर शहादत को
जिसने रखी थी नींव इन्क़लाब की।
- नीलम शर्मा 'अंशु'
साभार - sahityashilpi.com
(2)
ਫੇਰ ਆਈ ਏ ਵਿਸਾਖੀ
ਚਲਦਾ ਰਹੇਗਾ ਦੌਰ ਦਿਨ ਭਰ
ਐਸ. ਐਮ. ਐਸ, ਈ ਮੇਲਾਂ, ਫੇਸ ਬੁਕਾਂ’ਰਾਹੀਂ
ਵਧਾਈ ਸੰਦੇਸਿਆਂ ਦਾ।
ਆਂਉਦੀ ਹੈ ਯਾਦ
ਇਤਿਹਾਸ ਦੇ ਪੰਨਿਆਂ’ਚ ਦਰਜ਼
ਉਹ ਵਿਸਾਖੀ ਜਦੋਂ
ਦਸ਼ਮੇਸ਼ ਨੇ 1699’ਚਜਾਤ-ਪਾਤ ਦਾ ਭੇਦ-ਭਾਵ ਮੇਟ ਕੇ
ਮਨੁੱਖਤਾ ਦੀ ਰੱਖਿਆ ਖਾਤਿਰ
ਸਵਾ ਲੱਖ ਨਾਲ ਇੱਕ ਨੂੰ ਲੜਾ ਕੇ
ਰੱਖੀ ਸੀ ਨੀਂਹ ਖਾਲਸਾ ਪੰਥ ਦੀ
ਲੱਖ-ਲੱਖ ਨਮਨ
ਦਸ਼ਮੇਸ਼ ਦੇ ਚਰਣਾ’ਚ।
ਕੀ ਸੱਚੀਮੁੱਚੀ ਹੈ ਅੱਜ
ਖੁਸ਼ੀਆਂ ਦਾ ਦਿਹਾੜਾ ?
ਜਦੋਂ ਆਂਉਦੀ ਹੋਵੇ ਯਾਦ
ਇਤਿਹਾਸ ਦੇ ਪੰਨਿਆਂ’ਚ ਦਰਜ਼
1919 ਦੀ ਉਹ ਖੂਨੀ ਵਿਸਾਖੀ
ਜਦੋਂ ਜਲਿਆਂਵਾਲੇ ਬਾਗ’ਚ
ਹਜ਼ਾਰਾਂ ਬੇਗੁਨਾਹ, ਮਾਸੂਮ
ਨਿਹੱਥੀ ਜ਼ਿੰਦਗਿਆਂ
ਬਰਬਰਤਾ ਅਤੇ ਕਰੂਰਤਾ ਦੀ
ਹੋਇਆਂ ਸ਼ਿਕਾਰ।
ਉਹਨਾਂ ਰਿਸ਼ਦੇਦਾਰਾਂ ਤੱਕ
ਕੌਣ ਪੁਚਾਵੇਗਾ ਸੰਵੇਦਨਾ ਦੇ ਸੰਦੇਸੇ
ਲੱਖ-ਲੱਖ ਨਮਨ
ਉਹਨਾਂ ਦੀ ਅਮਰ ਸ਼ਹਾਦਤ ਨੂੰ
ਜਿਸਨੇ ਰੱਖੀ ਸੀ ਨੀੰਹ ਇੰਨਕਲਾਬ ਦੀ।
ਚਲਦਾ ਰਹੇਗਾ ਦੌਰ ਦਿਨ ਭਰ
ਐਸ. ਐਮ. ਐਸ, ਈ ਮੇਲਾਂ, ਫੇਸ ਬੁਕਾਂ’ਰਾਹੀਂ
ਵਧਾਈ ਸੰਦੇਸਿਆਂ ਦਾ।
ਆਂਉਦੀ ਹੈ ਯਾਦ
ਇਤਿਹਾਸ ਦੇ ਪੰਨਿਆਂ’ਚ ਦਰਜ਼
ਉਹ ਵਿਸਾਖੀ ਜਦੋਂ
ਦਸ਼ਮੇਸ਼ ਨੇ 1699’ਚਜਾਤ-ਪਾਤ ਦਾ ਭੇਦ-ਭਾਵ ਮੇਟ ਕੇ
ਮਨੁੱਖਤਾ ਦੀ ਰੱਖਿਆ ਖਾਤਿਰ
ਸਵਾ ਲੱਖ ਨਾਲ ਇੱਕ ਨੂੰ ਲੜਾ ਕੇ
ਰੱਖੀ ਸੀ ਨੀਂਹ ਖਾਲਸਾ ਪੰਥ ਦੀ
ਲੱਖ-ਲੱਖ ਨਮਨ
ਦਸ਼ਮੇਸ਼ ਦੇ ਚਰਣਾ’ਚ।
ਕੀ ਸੱਚੀਮੁੱਚੀ ਹੈ ਅੱਜ
ਖੁਸ਼ੀਆਂ ਦਾ ਦਿਹਾੜਾ ?
ਜਦੋਂ ਆਂਉਦੀ ਹੋਵੇ ਯਾਦ
ਇਤਿਹਾਸ ਦੇ ਪੰਨਿਆਂ’ਚ ਦਰਜ਼
1919 ਦੀ ਉਹ ਖੂਨੀ ਵਿਸਾਖੀ
ਜਦੋਂ ਜਲਿਆਂਵਾਲੇ ਬਾਗ’ਚ
ਹਜ਼ਾਰਾਂ ਬੇਗੁਨਾਹ, ਮਾਸੂਮ
ਨਿਹੱਥੀ ਜ਼ਿੰਦਗਿਆਂ
ਬਰਬਰਤਾ ਅਤੇ ਕਰੂਰਤਾ ਦੀ
ਹੋਇਆਂ ਸ਼ਿਕਾਰ।
ਉਹਨਾਂ ਰਿਸ਼ਦੇਦਾਰਾਂ ਤੱਕ
ਕੌਣ ਪੁਚਾਵੇਗਾ ਸੰਵੇਦਨਾ ਦੇ ਸੰਦੇਸੇ
ਲੱਖ-ਲੱਖ ਨਮਨ
ਉਹਨਾਂ ਦੀ ਅਮਰ ਸ਼ਹਾਦਤ ਨੂੰ
ਜਿਸਨੇ ਰੱਖੀ ਸੀ ਨੀੰਹ ਇੰਨਕਲਾਬ ਦੀ।
- ਨੀਲਮ ਸ਼ਰਮਾ 'ਅੰਸ਼ੂ'
कोई टिप्पणी नहीं:
एक टिप्पणी भेजें